Kina Chir - The PropheC.mp3
能正常播放的歌曲才可以下载
[00:00.000] 作词 : The PropheC[00:01.000] 作曲 : The PropheC[00:15.610] ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ[00:19.670] ਕਿੱਤੇ ਵੱਖ ਨਾ ਹੋ ਜਾਵੀਂ ਮੈਥੋਂ ਤੂੰ[00:23.810] ਤੈਨੂੰ ਸਾਹਾਂ ਦੀ ਲੜੀ 'ਚ ਮੈਂ ਪ੍ਰੋ ਕੇ ਰੱਖਿਆ[00:27.560] ਕਿੱਤੇ ਸਾਹਾਂ ਤੋਂ ਨਾ ਹੋ ਜਾਵੀਂ ਤੂੰ ਦੂਰ[00:33.080] ਮੈਂ ਵੀ ਸੰਗਦਾ ਤੂੰ ਵੀ ਸੰਗਦੀ[00:37.200] ਕਿਵੇਂ ਬੁੱਲ੍ਹਾ ਤੋਂ ਕਹਾਵਾਂ?[00:41.070] ਜੋ ਮੈਂ ਚਾਹਵਾਂ ਤੂੰ ਵੀ ਮੰਗਦੀ[00:45.300] ਜਿੰਦ ਨਾ ਤੇਰੇ ਲਾਵਾਂ[00:48.030] ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ[00:56.210] ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ[01:02.820] ♪[01:12.610] ਅੱਜ ਜਾਣ ਨਈਂ ਮੈਂ ਜਾਣ ਤੈਨੂੰ ਦੇਣਾ[01:16.880] ਗੱਲ ਸੰਗ ਵਾਲੀ ਸਾਰੀ ਮੈਂ ਮਿਟਾ ਦੇਣੀ ਆ[01:20.500] Photo ਦਿਲ ਦੇ ਕੋਨੇ 'ਚ ਜੋ ਲੁੱਕਾ ਕੇ ਸੀ ਮੈਂ ਰੱਖੀ[01:25.350] ਅੱਜ ਅੱਖਾਂ ਦੇ ਸਾਹਮਣੇ ਖਿੜਾ ਦੇਣੀ ਆ[01:29.350] ਤੱਕਦਾ ਹੀ ਜਾਵਾਂ, ਐਨਾ ਤੈਨੂੰ ਚਾਹਵਾਂ[01:33.350] ਨਜ਼ਰਾਂ ਤੇਰੇ ਤੋਂ ਨਾ ਹਟਾਵਾਂ ਮੈਂ[01:36.750] ਤੇਰਾ ਇੰਝ ਸ਼ਰਮਾਉਣਾ ਅੱਖਾਂ ਨੂੰ ਝੁਕਾਉਣਾ[01:40.880] ਤੈਨੂੰ ਵੇਖਦਾ ਈ ਥਾਂ ਮਰ ਜਾਵਾਂ ਮੈਂ[01:45.020] ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ[01:53.220] ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ[02:02.830] Hmmm[02:06.010] ♪[02:09.990] ਜਿੱਥੇ ਤੇਰਾ ਰਾਹ ਓਹੀ ਮੇਰੀ ਥਾਂ[02:13.940] ਪਿਆਰ ਦੀ ਉੱਥੇ ਮੈਂ ਤੈਨੂੰ ਕਰ ਦਵਾਂ ਛਾਂ[02:18.100] ਸੁਪਨੇ ਵੀ ਤੂੰ ਮੇਰਾ ਦਿਲ ਵੀ ਤੇਰਾ[02:22.320] ਤੇਰੇ ਕਦਮਾਂ 'ਚ ਰੱਖਾਂ ਜਾਨ[02:26.140] ਮਰਜਾਣਾ ਦਿਲ ਬਸ ਵਿਚਰਿਆ ਨਾ[02:30.380] ਹਾਨਣੇ ਨੀ ਤੇਰੀ ਅੱਜ ਕਰਵਾਉਣੀ ਹਾਂ[02:34.370] ਤੂੰ ਵੀ ਅਰਮਾਨਾਂ ਨੂੰ ਲਕੋ ਕੇ ਰੱਖਿਆ[02:38.350] ਅੱਜ ਪਿਆਰ ਦਾ ਤੂੰ ਕਰ ਇਜ਼ਹਾਰ[02:41.990] ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ[02:50.230] ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ[02:58.170] ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ[03:06.360] ਕਿੰਨਾ ਚਿਰ ਤੈਨੂੰ ਦਿਲ 'ਚ ਲੁੱਕਾ ਕੇ ਰੱਖਿਆ[03:16.650] ਕਿੰਨਾ ਚਿਰ ਤੈਨੂੰ ਦਿਲ 'ਚ[03:20.430] ਕਿੰਨਾ ਚਿਰ ਤੈਨੂੰ ਦਿਲ 'ਚ[03:22.850] ਲੁੱਕਾ ਕੇ ਰੱਖਿਆ[03:27.040] ਲੁੱਕਾ ਕੇ ਰੱਖਿਆ[03:31.900]
展开