专业歌曲搜索

Puchda Hi Nahin - Neha Kakkar.mp3

Puchda Hi Nahin - Neha Kakkar.mp3
[00:00.00] 作词 : Babbu [00...
[00:00.00] 作词 : Babbu
[00:00.00] 作曲 : MixSingh
[00:00.00]ਗ਼ੌਰ ਕਰੋ ਮੇਰੀ ਗੱਲ 'ਤੇ ਜਨਾਬ ਜੀ
[00:04.26]ਗ਼ੌਰ ਕਰੋ ਮੇਰੀ ਗੱਲ 'ਤੇ ਜਨਾਬ ਜੀ
[00:08.55]ਸਾਡਾ ਹੋ ਰਿਹਾ relation ਖ਼ਰਾਬ ਜੀ
[00:12.82]ਸਾਡਾ ਹੋ ਰਿਹਾ relation ਖ਼ਰਾਬ ਜੀ
[00:16.82]
[00:16.88]ਓ, ਗ਼ੌਰ ਕਰੋ ਮੇਰੀ ਗੱਲ 'ਤੇ ਜਨਾਬ ਜੀ
[00:21.56]ਸਾਡਾ ਹੋ ਰਿਹਾ relation ਖ਼ਰਾਬ ਜੀ
[00:25.95]ਜਿਵੇਂ India ਨਾ' ਲੜੇ Pakistan
[00:29.79]ਤੂੰ ਮੈਨੂੰ ਪੁੱਛਦਾ ਹੀ ਨਹੀਂ (ਪੁੱਛਦਾ ਹੀ ਨਹੀਂ)
[00:34.59]
[00:34.66]ਮੇਰੇ ਹੁਸਨ ਦੀ ਸੌਹਾਂ ਮੁੰਡੇ ਖਾਣ
[00:38.56]ਤੂੰ ਮੈਨੂੰ ਪੁੱਛਦਾ ਹੀ ਨਹੀਂ (ਪੁੱਛਦਾ ਹੀ ਨਹੀਂ)
[00:43.42]ਮੇਰੇ ਹੁਸਨ ਦੀ ਸੌਹਾਂ ਮੁੰਡੇ ਖਾਣ
[00:47.27]ਤੂੰ ਮੈਨੂੰ ਪੁੱਛਦਾ ਹੀ ਨਹੀਂ (ਪੁੱਛਦਾ ਹੀ ਨਹੀਂ)
[00:52.53]
[00:52.71]ਯਾਰਾਂ ਨਾਲ ਘੁੰਮਣ ਦਾ ਸ਼ੌਕ ਬੜਾ ਏ ਤੈਨੂੰ
[00:57.09]Jaipur ਤਾਂ ਲੈ ਜਾ ਵੇ ਘੱਟ ਤੋਂ ਘੱਟ ਤੂੰ ਮੈਨੂੰ
[01:01.41]ਯਾਰਾਂ ਨਾਲ ਘੁੰਮਣ ਦਾ ਸ਼ੌਕ ਬੜਾ ਏ ਤੈਨੂੰ
[01:05.71]Jaipur ਤਾਂ ਲੈ ਜਾ ਵੇ ਘੱਟ ਤੋਂ ਘੱਟ ਤੂੰ ਮੈਨੂੰ
[01:09.53]
[01:09.59]ਮੇਰੇ ਨਾਲ ਦੀਆਂ Singapore ਜਾਣ
[01:13.50]ਤੂੰ ਮੈਨੂੰ ਪੁੱਛਦਾ ਹੀ ਨਹੀਂ (ਪੁੱਛਦਾ ਹੀ ਨਹੀਂ)
[01:18.32]
[01:18.36]ਮੇਰੇ ਹੁਸਨ ਦੀ ਸੌਹਾਂ ਮੁੰਡੇ ਖਾਣ
[01:22.31]ਤੂੰ ਮੈਨੂੰ ਪੁੱਛਦਾ ਹੀ ਨਹੀਂ (ਪੁੱਛਦਾ ਹੀ ਨਹੀਂ)
[01:27.09]ਮੇਰੇ ਹੁਸਨ ਦੀ ਸੌਹਾਂ ਮੁੰਡੇ ਖਾਣ
[01:31.23]ਤੂੰ ਮੈਨੂੰ ਪੁੱਛਦਾ ਹੀ ਨਹੀਂ
[01:35.13]
[01:35.75]ਗੱਲ ਦਿਲ ਦੀ ਸੁਨਾਉਣ ਵੀ ਨਾ ਦੇ
[01:40.37]ਗੱਲ ਦਿਲ ਦੀ ਸੁਨਾਉਣ ਵੀ ਨਾ ਦੇ
[01:44.36]ਤੇਰੇ ਕੋਲ Tinder ਵੀ ਹੈ, ਮੈਨੂੰ Insta' ਚਲਾਉਣ ਵੀ ਨਾ ਦੇ
[01:50.89]ਤੇਰੇ ਕੋਲ Tinder ਵੀ ਹੈ, ਮੈਨੂੰ Insta' ਚਲਾਉਣ ਵੀ ਨਾ ਦੇ
[01:57.84]
[01:58.12]ਰਹਿਨੈ ਤੂੰ busy, Babbu ਕਿੱਥੋਂ ਦਾ ਰਾਜਾ?
[02:02.65]ਮੌਕੇ 'ਤੇ ਕਹਿਨੈ, "ਤੂੰ Uber ਕਰਕੇ ਆਜਾ"
[02:07.00]ਰਹਿਨੈ ਤੂੰ busy, Babbu ਕਿੱਥੋਂ ਦਾ ਰਾਜਾ?
[02:11.28]ਮੌਕੇ 'ਤੇ ਕਹਿਨੈ, "ਤੂੰ Uber ਕਰਕੇ ਆਜਾ"
[02:15.01]
[02:15.08]ਲੈਣ ਬਾਕੀਆਂ ਦੇ husband ਆਣ
[02:18.95]ਤੂੰ ਮੈਨੂੰ ਪੁੱਛਦਾ ਹੀ ਨਹੀਂ (ਪੁੱਛਦਾ ਹੀ ਨਹੀਂ)
[02:23.82]
[02:23.88]ਮੇਰੇ ਹੁਸਨ ਦੀ ਸੌਹਾਂ ਮੁੰਡੇ ਖਾਣ
[02:27.61]ਤੂੰ ਮੈਨੂੰ ਪੁੱਛਦਾ ਹੀ ਨਹੀਂ (ਪੁੱਛਦਾ ਹੀ ਨਹੀਂ)
[02:32.56]ਜਿਵੇਂ India ਨਾ' ਲੜੇ Pakistan
[02:36.54]ਤੂੰ ਮੈਨੂੰ ਪੁੱਛਦਾ ਹੀ ਨਹੀਂ (MixSingh in the house)
[02:41.14]
[02:41.24]ਮੇਰੇ ਹੁਸਨ ਦੀ...
[02:45.60]ਮੇਰੇ ਹੁਸਨ ਦੀ...
[02:49.36]ਤੂੰ ਮੈਨੂੰ ਪੁੱਛਦਾ ਹੀ ਨਹੀਂ
[02:53.12]
展开