专业歌曲搜索

Naam - Tulsi Kumar/Millind Gaba.mp3

Naam - Tulsi Kumar/Millind Gaba.mp3
[00:09.064] ਐਦਾਂ ਨਾ ਕਰ, ਸ...
[00:09.064] ਐਦਾਂ ਨਾ ਕਰ, ਸੋਹਣਿਆ
[00:11.404] ਅੱਲਾਹ ਤੋਂ ਡਰ, ਸੋਹਣਿਆ
[00:13.718] ਐਦਾਂ ਨਾ ਕਰ, ਸੋਹਣਿਆ
[00:16.133] ਅੱਲਾਹ ਤੋਂ ਡਰ, ਸੋਹਣਿਆ
[00:18.446] ਤੇਰੇ ਪਿੱਛੇ ਮੈਂ ਕਿੰਨੀ ਰੋਈ
[00:20.540] ਵੇ ਮੈਂ ਰੋ-ਰੋ ਪਾਗਲ ਹੋਈ
[00:23.179] ਤੂੰ ਜਦੋਂ ਦਾ ਗਿਆ ਦੂਰ, ਮੈਂ ਨਾ ਸੋਈ
[00:28.804]
[00:35.163] भूल गए वो दिन क्यूँ रे, Jaani?
[00:39.741] क्यूँ वो शाम भी भूल गए?
[00:44.311] पहले तो भूले मुझ को सनम, तुम
[00:49.522] फिर मेरा नाम भी भूल गए
[00:53.703] ਜੇ ਕੁੱਝ ਵੀ ਨਈਂ ਯਾਦ ਤੈਨੂੰ
[00:58.061] ਆਜਾ ਵੇ ਮਾਰ ਦੇ ਮੈਨੂੰ
[01:02.622] ਮੇਰਾ ਕੀ ਦੱਸ ਦੇ ਕਸੂਰ
[01:08.007] ਕਿਉਂ ਹੋਇਆ ਮੇਰੇ ਕੋਲ਼ੋਂ ਦੂਰ?
[01:12.617] पहली बारी हमने पिया था
[01:17.304] पिला के वो जाम भी भूल गए
[01:22.020] पहले तो भूले मुझ को सनम, तुम
[01:27.031] फिर मेरा नाम भी भूल गए
[01:31.964]
[01:40.847] हाल हमारा तेरे बिन, ओ, यारा
[01:45.490] हाल है अपना ऐसे
[01:50.436] निकलकर पानी से मछली कोई रे
[01:54.962] तड़पती होती है जैसे
[01:59.164] ਵੇ ਰਾਤੋਂ-ਰਾਤ ਜ਼ਿੰਦਗੀ 'ਚ ਕੱਢ ਦੇ
[02:03.746] ਹਾਏ, ਰੱਬ ਕਰੇ ਤੈਨੂੰ ਵੀ ਕੋਈ ਛੱਡ ਦੇ
[02:08.841] ਮੇਰਾ ਕੀ ਦੱਸ ਦੇ ਕਸੂਰ
[02:13.779] ਕਿਉਂ ਹੋਇਆ ਮੇਰੇ ਕੋਲੋਂ ਦੂਰ?
[02:18.657] हैं तेरे ही करके दुनिया में सारी
[02:23.216] हम बदनाम भी भूल गए
[02:27.688] भूल गए वो दिन क्यूँ रे, Jaani?
[02:32.606] क्यूँ वो शाम भी भूल गए?
[02:37.372] बिन तेरे रो-रो के काटनी है रे
[02:42.040] हमने तो अपनी ज़िंदगी सारी
[02:46.739] बस एक हम ही भूले नहीं हैं
[02:51.825] आई तुम्हें भी ना याद हमारी
[02:56.298] तेरे बिना हम कैसे हैं क्या बताएँ?
[03:05.332] हाँ, हमने जो भूला कभी तुम्हें, हम मर जाएँ
[03:14.285] ਹਾਏ, ਗੱਲ ਕਰਦੀ ਹੈ ਤੂੰ ਦੱਸ ਕਿਹੜੀ?
[03:19.082] ਮੈਂ ਤਾਂ ਖੁਸ਼ਬੂ ਵੀ ਭੁੱਲਿਆ ਨਈਂ ਤੇਰੀ
[03:23.816] ਆਜਾ, ਆਪਾਂ ਮਿਲੀਏ ਦੋਬਾਰਾ
[03:28.031] ਖ਼ਾਹਿਸ਼ ਇਹ ਹੈ ਆਖ਼ਰੀ ਮੇਰੀ
[03:33.810] रहना हमें याद करते कहा था
[03:38.543] ये छोटा सा काम भी भूल गए
[03:43.151] पहले तो भूले मुझ को सनम, तुम
[03:48.103] फिर मेरा नाम भी भूल गए
展开